ਫੋਕ ਬ੍ਰਦਰਜ਼ ਚੈਨਲ ਵੱਲੋਂ ਗਾਇਕ ਅਜਮੇਰ ਦੀਵਾਨਾ ਦਾ ਨਵਾਂ ਸਿੰਗਲ ਟਰੈਕ ‘ਫੌਜੀ ਵੀਰ’ ਰਿਲੀਜ਼

ਹੁਸ਼ਿਆਰਪੁਰ, 24 ਅਗਸਤ : (  )- ਫੋਕ ਬ੍ਰਦਰਜ਼ ਚੈਨਲ ਵੱਲੋਂ ਨਵੇਂ ਉੱਭਰਦੇ ਗਾਇਕ ਅਜਮੇਰ ਦੀਵਾਨਾ ਦੀ ਮਨਮੋਹਕ ਆਵਾਜ਼ ਵਿੱਚ ਨਵਾਂ ਸਿੰਗਲ ਟਰੈਕ ‘ਫੌਜੀ ਵੀਰ’ ‘ਜਾਗਦੇ ਰਹੋ ਸਭਿਆਚਾਰਕ ਮੰਚ ਰਜਿ. ਹੁਸ਼ਿਆਰਪੁਰ’ ਤੇ ‘ਵਰਕਿੰਗ ਰਿਪੋਰਟਰਜ਼ ਐਸੋਸੀਏਸ਼ਨ ਰਜਿ. ਪੰਜਾਬ, ਇੰਡੀਆ’ ਵੱਲੋਂ ਕਰਵਾਏ ਸਮਾਗਮ ਦੌਰਾਨ ਰਿਲੀਜ਼ ਕਰ ਦਿਤਾ ਗਿਆ।ਇਸ ਮੌਕੇ ਸੂਫੀ ਫਕੀਰਾਂ ਅਤੇ ਸੰਤ ਲੋਕਾਂ ਵਿੱਚ ਸਾਈਂ ਗੀਤਾ ਸ਼ਾਹ ਕਾਦਰੀ, ਸ਼੍ਰੀ ਸਾਈਂ ਸੋਢੀ ਸ਼ਾਹ…

Read More

ਸ਼ਰਾਬ ਸਮੇਤ ਦੋਸ਼ੀ ਗ੍ਰਿਫਤਾਰ

ਹੁਸ਼ਿਆਰਪੁਰ, ਤਰਸੇਮ ਦੀਵਾਨਾ ਸ੍ਰੀ ਜਗਦੀਸ਼ ਰਾਜ ਡੀ.ਐਸ.ਪੀ. ਸਿਟੀ ਹੁਸ਼ਿਆਰਪੁਰ ਦੀਆਂ ਹਦਾਇਤਾ ਮੁਤਾਬਿਕ ਅਤੇ ਇੰਸ. ਭਰਤ ਮਸੀਹ ਲੱਧੜ ਮੁੱਖ ਅਫਸਰ ਥਾਣਾ ਮਾਡਲ ਟਾਉੂਨ ਹੁਸ਼ਿਆਰਪੁਰ ਦੀ ਅਗਵਾਈ ਹੇਠ ਮਾੜੇ ਅਨਸਰਾ ਨੂੰ ਠੱਲ ਪਾਉਣ ਲਈ ਏ.ਐਸ.ਆਈ ਨੀਰਜ ਕੁਮਾਰ ਸਮੇਤ ਸਾਥੀ ਕਰਮਚਾਰੀਆਂ ਦੇ ਗਸ਼ਤ ਦੇ ਸਬੰਧ ਵਿੱਚ ਟਾਂਡਾ ਚੌਕ ਮੌਜੂਦ ਸੀ ਤਾਂ ਨਲੋਈਆ ਚੌਕ ਪਾਸੋ ਇਕ ਵਿਅਕਤੀ ਮੌਢੇ ਤੇ ਬੌਰਾ ਵਜਨਦਾਰ ਚੁੱਕੀ ਆਉਦਾ ਸੀ।…

Read More

ਸ੍ਰੀ ਗੁਰੂ ਰਵਿਦਾਸ ਮੰਦਰ ਢਾਹੇ ਜਾਣ ਵਿਰੁੱਧ ਅਤੇ ਭਗਵਾਨ ਵਾਲਮੀਕਿ ਜੀ ਦੇ ਕਿਰਦਾਰ ਨੂੰ ਤੋੜ ਮਰੋੜ ਕੇ ਪੇਸ਼ ਕਰਨ ਵਿਰੁੱਧ ਪੁਤਲਾ ਫੂਕ ਪ੍ਰਦਰਸ਼ਨ *

  ਹੁਸ਼ਿਆਰਪੁਰ, ਤਰਸੇਮ ਦੀਵਾਨਾ ਕੁਝ ਸਮਾਂ ਪਹਿਲਾਂ ਭਾਜਪਾ ਦੀ ਕੇਂਦਰ ਸਰਕਾਰ ਵਲੋਂ ਤੁਗਲਕਾਬਾਦ ਦਿੱਲੀ ਵਿਖੇ ਸਥਿਤ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਾਚੀਨ ਮੰਦਰ ਨੂੰ ਢਾਹੁਣ ਅਤੇ ਭਗਵਾਨ ਵਾਲਮੀਕਿ ਜੀ ਦੇ ਕਿਰਦਾਰ ਨੂੰ ਇੱਕ ਨਿੱਜੀ ਚੈਨਲ ਵੱਲੋਂ ਤੋੜ ਮਰੋੜ ਕੇ ਪੇਸ਼ ਕਰਨ ਦਾ ਮੁੱਦਾ ਅਜੇ ਠੰਡਾ ਨਹੀਂ ਪਿਆ ਸੀ ਕਿ ਭਾਜਪਾ ਦੀ ਤਾਨਾਸ਼ਾਹ ਸਰਕਾਰ ਵੱਲੋਂ ਹੁਣ ਉੜੀਸਾ ਵਿਖੇ ਗੁਰੂ ਨਾਨਕ ਦੇਵ…

Read More

-ਸਤਸੰਗ ਵਿੱਚ ਆਕੇ ਮਹਾਤਮਾਵਾਂ ਦੇ ਬਚਨਾਂ ਨੂੰ ਧਿਆਨ ਨਾਲ ਸੁਣ ਕਰ ਜੀਵਨ ਵਿੱਚ ਢਾਲਨਾ ਚਾਹੀਦਾ ਹੈ – ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ

ਹੁਸ਼ਿਆਰਪੁਰ  , ਸਤਸੰਗ ਵਿੱਚ ਆਕੇ ਮਹਾਤਮਾਵਾਂ  ਦੇ ਬਚਨਾਂ ਨੂੰ ਧਿਆਨ ਨਾਲ  ਸੁਣ ਕਰ ਜੀਵਨ ਵਿੱਚ ਢਾਲਨਾ ਚਾਹੀਦਾ ਹੈ  ।  ਇਹ ਉਦਗਾਰ ਨਿਰੰਕਾਰੀ ਸਤਿਗੁਰੂ  ਮਾਤਾ ਸੁਦੀਕਸ਼ਾ ਜੀ  ਮਹਾਰਾਜ ਨੇ ਪਠਾਨਕੋਟ ਵਿੱਚ ਆਜੋਜਿਤ ਵਿਸ਼ਾਲ ਸੰਤ ਸਮਾਗਮ  ਦੇ ਦੌਰਾਨ  ਰੱਖੇ । ਸਤਿਗੁਰੂ ਮਾਤਾ ਸੁਦੀਕਸ਼ਾ ਜੀ  ਮਹਾਰਾਜ ਨੇ ਅੱਗੇ ਫ਼ਰਮਾਇਆ ਕਿ ਸੰਸਾਰਿਕ ਮਾਇਆ ਅਸਥਾਈ ਹੈ ,  ਕੇਵਲ ਪ੍ਰਮਾਤਮਾ ਹੀ ਹਮੇਸ਼ਾਂ ਸੱਚ ਅਤੇ ਸਥਾਈ ਹੈ…

Read More

ਸਾਂਝੇ ਯਤਨਾਂ ਹੀ ਮਾਤ ਭਾਸ਼ਾ ਨੂੰ ਬਣਦਾ ਸਤਿਕਾਰ ਮਿਲ ਸਕਦਾ ਹੈ – ਮਿੱਤਰਸੇਨ ਮੀਤ। ਪੰਜਾਬੀ ਭਾਸ਼ਾ ਪਸਾਰ ਭਾਈਚਾਰੇ ਦੀ ਮੋਗਾ ਇਕਾਈ ਵੱਲੋਂ ਕੀਤੇ ਜਾ ਰਹੇ ਕੰਮਾਂ ਦੀ ਕੀਤੀ ਸ਼ਲਾਘਾ।

ਮੋਗਾ ਅਮਰਜੀਤ ਬੱਬਰੀਅਸੀਂ ਕਿਸੇ ਵੀ ਭਾਸ਼ਾ ਨੂੰ ਸਿੱਖਣ ਦਾ ਵਿਰੋਧ ਨਹੀਂ ਕਰਦੇ ਪਰ ਸਾਨੂੰ ਸਭ ਤੋਂ ਪਹਿਲਾਂ ਆਪਣੀ ਮਾਤ ਭਾਸ਼ਾ ਤੋਂ ਜਾਣੂ ਹੋਣਾ ਅਤਿ ਜਰੂਰੀ ਹੈ। ਪੰਜਾਬ ਰਾਜ ਭਾਸ਼ਾ ਐਕਟ 1967 ਨੂੰ ਹੋਂਦ ਵਿੱਚ ਆਏ ਨੂੰ ਲਗਭਗ 52 ਸਾਲ ਹੋ ਚੁੱਕੇ ਹਨ ਤੇ ਇਹ ਪੰਜਾਬੀ ਭਾਸ਼ਾ ਦੀ ਬਦਕਿਸਮਤੀ ਹੀ ਕਹੀ ਜਾ ਸਕਦੀ ਹੈ ਕਿ ਅੱਜ ਵੀ ਸਾਨੂੰ ਇਹ ਕਨੂੰਨ ਲਾਗੂ…

Read More

ਆਮ ਜਨਤਾ ਨੂੰ ਉਨ•ਾਂ ਦੇ ਅਧਿਕਾਰਾਂ ਪ੍ਰਤੀ ਜਾਗਰੂਕ ਹੋਣਾ ਲਾਜ਼ਮੀ

 ਮੋਗਾ ਅਮਰਜੀਤ ਬੱਬਰੀਰਾਸ਼ਟਰੀ ਖੁਰਾਕ ਸੁਰੱਖਿਆ ਐਕਟ-2013 ਅਧੀਨ ਲਾਭਪਾਤਰੀਆਂ ਦੇ ਹਿੱਤਾਂ ਦੀ ਰਾਖੀ ਦੇ ਉਦੇਸ਼ ਨਾਲ, ਪੰਜਾਬ ਰਾਜ ਖੁਰਾਕ ਕਮਿਸ਼ਨ ਦੇ ਮੈਂਬਰ ਸ੍ਰੀ ਗੁਰਸਨਦੀਪ ਸਿੰਘ ਗਰੇਵਾਲ ਨੇ ਅੱਜ ਆਈਥਐਸ਼ਐਫ਼ਆਫ ਫਾਰਮੇਸੀ ਕਾਲਜ ਘੱਲ ਕਲਾਂ ਵਿਖੇ ਗਾਰਡੀਅਨਜ਼ ਆਫ਼ ਗਵਰਨੈਂਸ (ਜੀਓਜੀਜ਼) ਨੂੰ ਘਰੇਲੂ ਲਾਭਪਾਤਰੀਆਂ ਨੂੰ ਜਨਤਕ ਵੰਡ ਪ੍ਰਣਾਲੀ ਰਾਹੀ ਦਿੱਤੇ ਜਾ ਰਹੇ ਅਨਾਜ, ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਮਿਡ-ਡੇਅ ਮੀਲ ਅਤੇ ਆਂਗਣਵਾੜੀ ਸੇਵਾਵਾ ਪ੍ਰਦਾਨ…

Read More

ਹੱਕੀ ਮੰਗਾਂ ਨੂੰ ਲੈਕੇ ਪੰਜਾਬ ਐਕਸ ਸਰਵਿਸਮੈਨ ਸਿਕਿਊੁਰਟੀ ਗਾਰਡ ਯੂਨੀਅਨ ਦੀ ਮੋਗਾ ‘ਚ ਹੋਈ ਮੀਟਿੰਗ

ਮੋਗਾ ਅਮਰਜੀਤ ਬੱਬਰੀਅੱਜ ਪੰਜਾਬ ਐਕਸ ਸਰਵਿਸਮੈਨ ਸਿਕਿਊਰਟੀ ਗਾਰਡ ਯੂਨੀਅਨ ਦੀ ਮੀਟਿੰਗ ਜਨਰਲ ਸਕੱਤਰ ਪ੍ਰਗਟ ਸਿੰਘ ਦੇ ਦਿਸ਼ਾ ਨਿਰਦੇਸ਼ ਹੇਠ ਮੀਤ ਪ੍ਰਧਾਨ ਦਰਸ਼ਨ ਸਿੰਘ ਦੀ ਅਗਵਾਈ ਹੇਠ ਮੋਗਾ ਦੇ ਨੇਚਰ ਪਾਰਕ ਵਿਖੇ ਹੋਈ। ਇਸ ਮੀਟਿੰਗ ਦੌਰਾਨ ਪੰਜਾਬ ਵਿੱਚ ਸਥਿਤ ਪ੍ਰਮੁੱਖ ਬੈਂਕਾਂ ਦੇ ਸਿਕਿਊਰਟੀ ਗਾਰਡਾਂ ਨੇ ਸ਼ਮੂਲੀਅਤ ਕੀਤ। ਮੀਟਿੰਗ ਵਿੱਚ ਹੱਕੀ ਮੰਗਾਂ ਤੇ ਦਰਪੇਸ਼ ਮੁਸ਼ਕਲਾਂ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਮੌਕੇ…

Read More

ਸਾਧੂਆਣਾ ਕਲੱਬ ਲੰਢੇਕੇ ਵੱਲੋਂ ਔਰਤਾਂ ਦੀਆਂ ਬਿਮਾਰੀਆਂ ਸਬੰਧੀ ਲਗਾਇਆ ਜਾਂਚ ਕੈਂਪ।

ਮੋਗਾ ਅਮਰਜੀਤ ਬੱਬਰੀਦੂਰ ਦਰਾਜ ਦੇ ਪੇਂਡੂ ਖੇਤਰਾਂ ਵਿੱਚ ਮਾਹਿਰ ਡਾਕਟਰਾਂ ਦੀ ਕਮੀ ਹੋਣ ਕਾਰਨ ਲੋਕਾਂ ਨੂੰ ਉਚ ਦਰਜੇ ਦੀਆਂ ਸਿਹਤ ਸੇਵਾਵਾਂ ਨਹੀਂ ਮਿਲ ਰਹੀਆਂ ਹਨ, ਜਿਸ ਕਾਰਨ ਲੋਕਾਂ ਨੂੰ ਵੱਡੇ ਸ਼ਹਿਰਾਂ ਵੱਲ ਜਾਣਾ ਪੈਂਦਾ ਹੈ । ਸਮਾਜ ਸੇਵੀ ਸੰਸਥਾਵਾਂ, ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲਾਂ ਨੂੰ ਚਾਹੀਦਾ ਹੈ ਕਿ ਉਹ ਪੇਂਡੂ ਖੇਤਰਾਂ ਵਿੱਚ ਵੱਧ ਤੋਂ ਵੱਧ ਕੈਂਪ ਲਗਾ ਕੇ ਲੋਕਾਂ ਨੂੰ ਮਿਆਰੀ…

Read More

ਇਤਿਹਾਸਕ ਇਮਾਰਤਾਂ ਦੀ ਸਾਂਭ ਸੰਭਾਲ ਯਕੀਨੀ ਬਣਾਉਣ ਅਤੇ ਹੋਰ ਵਿਦਿਆਰਥੀ ਮੰਗਾਂ ਨੂੰ ਲੈ ਕੇ ਬਾਰਾਂ ਸਤੰਬਰ ਨੂੰ ਹੜਤਾਲ ਦਾ ਸੱਦਾ

ਮੋਗਾ ਅਮਰਜੀਤ ਬੱਬਰੀਅੱਜ ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਪਿੰਡ ਡਾਲਾ ਦੀਆਂ ਵੱਖ-ਵੱਖ ਸੰਸਥਾਵਾਂ ਦੇ ਵਿਦਿਆਰਥੀਆਂ ਨਾਲ ਜਥੇਬੰਦੀ ਬਣਾਉਣ ਦੀ ਲੋੜ ਤੇ ਗੱਲਬਾਤ ਕੀਤੀ ਗਈ । 12 ਸਤੰਬਰ ਨੂੰ ਕੀਤੀ ਜਾ ਰਹੀ ਸੂਬਾ ਪੱਧਰੀ ਹੜਤਾਲ ਦਾ ਵੀ ਸੱਦਾ ਦਿੱਤਾ ਗਿਆ ।ਇਸ ਮੌਕੇ ਜ਼ਿਲ•ਾ ਪ੍ਰਧਾਨ ਮੋਹਨ ਸਿੰਘ ਔਲਖ ਨੇ ਗੱਲਬਾਤ ਕੀਤੀ। ਹੜਤਾਲ ਦੀਆਂ ਮੰਗਾਂ ਸਬੰਧੀ ਉਹਨਾਂ ਦੱਸਿਆ ਕਿ ਸਰਕਾਰ ਦੀ ਨਿੱਜੀਕਰਨ ਉਦਾਰੀਕਰਨ ਵਿਸ਼ਵੀਕਰਨ…

Read More

ਐਂਜਲਸ ਇੰਟਰਨੈਸ਼ਨਲ ਨੇ ਲਗਵਾਇਆ ਯੂ.ਕੇ. ਦਾ ਸਟੱਡੀ ਵੀਜ਼ਾ

ਮੋਗਾ ਅਮਰਜੀਤ ਬੱਬਰੀਮੋਗਾ ਦੀ ਮੰਨੀ-ਪ੍ਰਮੰਨੀ ਸੰਸਥਾ ਐਂਜਲਸ ਇੰਟਰਨੈਸ਼ਨਲ ਜੋ ਕਿ ਮੋਗਾ ਦੇ ਅੰਮ੍ਰਿਤਸਰ ਰੋਡ ਤੇ ਢਿਲੋਂ ਕਲੀਨਿਕ ਦੇ ਬਿਲਕੁਲ ਨਾਲ ਸਥਿਤ ਹੈ,  ਜਿਹਨਾਂ ਦੁਆਰਾ ਬਹੁਤ ਸਾਰੇ ਵਿਦਿਆਰਥੀਆਂ ਦੇ ਵੱਖ-ਵੱਖ ਦੇਸ਼ਾ ਵਿੱਚ ਪੜ•ਨ ਦੇ ਸੁਪਨਿਆਂ ਨੂੰ ਸਾਕਾਰ ਕੀਤਾ ਜਾ ਰਿਹਾ ਹੈ। ਆਪਣੀ ਇਸ ਕਾਮਯਾਬੀ ਦੀ ਲੜੀ ਨੂੰ ਜਾਰੀ ਰੱਖਦਿਆ ਇਸ ਵਾਰ ਇਹਨਾਂ ਦੁਆਰਾ ਜਗਦੀਪ ਕੌਰ ਪੁੱਤਰੀ ਮਲਕੀਤ ਸਿੰਘ ਨਿਵਾਸੀ ਪਿੰਡ ਵਕੀਲਾਂ…

Read More